5 Easy Facts About Sad Punjabi Status Described

ਜੇਕਰ ਮੁਕ ਗਿਆ ਤਾਂ ਸਾਡੇ ਮੁਕਨੇ ਨੂੰ ਬੇਵਫਾਈ ਨਾ ਸਮਝੀ

ਮਰ ਜਾਣਾ ਇੱਕ ਦਿਨ ਰੁੱਕ ਜਾਣੇ ਸਾਹ ,, ਮਨਾਲੀ ਫੇਰ ਜਸ਼ਨ ਤੇ ਕਰਲੀ ਪੂਰੇ ਚਾ ..

four• Jatt da ‪‎dimag‬ te pind de ‪jawak‬, je vigad jaan ta ‪‎bht‬ manufactured ‪‎hunde‬ aa.



ਸੱਜਣਾ ਤੇਰੇ ਲਈ ਅਸੀਂ ਅਪਣਾ ਆਪ ਗੁਆਇਆ ਐ , ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ , ਪੁੱਛ ਕੇ ਦੇਖ ਯਾਰਾ ਮੈਨੂੰ ” ਮੈਂ ਕੀ ਖੋਇਆ ਐ ‘ ਤੇ ਕੀ ਪਾਇਆ ਐ

ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।

ਅਸੀਂ ਚਾਹਿਆ ਸੀ ਜਿਸਨੂੰ ਆਪਣਾ ਬਣਾਉਣ ਦੇ ਲਈ , ਪਰ ਉਸਨੇ ਕੀਤਾ ਸਾਨੂੰ ਪਿਆਰ ,ਮਨ ਪਰਚਾਉਣ ਦੇ ਲਈ

ਕਦੇ ਮੰਗਦਾ ਦਿਲ ਇਕ ਹੋਰ ਉਮਰ ,ਕਦੇ ਇਹ ਵੀ ਮਿਟਾਉਣ ਨੂੰ ਜੀ ਕਰਦਾ ..

ਲਫਜ ਤਾ ਲੋਕਾ ਲਈ ਲਿਖਦੇ ਆ… ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ…

ਜਦ ਤਕ ਮੇਰੇ ਮਾਪੇ ਨੇ ਨਾਲ ਉਦੋਂ ਤਕ ਮੈ ਰੁਲ ਨਹੀਓ ਸਕਦਾ।

ਇਕ ਲੈਵਲ ਪਾਰ ਕਰੋ read more ਤੇ ਦੂਜਾ ਲੈਵਲ ਹੋਰ ਵੀ ਮੁਸ਼ਕਿਲ ਆ ਜਾਂਦਾ ਏ।

ਨਾਨਕ ਨਾਮ ਚੜ੍ਹਦੀ ਕਲਾਂ , ਤੇਰੇ ਭਾਣੇ ਸਰਬਤ ਦਾ ਭਲਾ..॥ਗੁਰਪੁਰਬ ਦੀ ਲਖ ਲਖ ਵਧਾਈ ਹੋਵੇ

ਇਕ ,ਬੇਵਫ਼ਾ ਮੈਨੂੰ ਲੁਟ ਕੇ ਚਲੀ ਗਈ, ਕੱਖਾਂ ਵਾਂਗ ਮੇਨੂ ਸੁੱਟ ਕੇ ਚਲੀ ਗਈ

ਇੱਕ ਰੱਬ ਕੋਲੋਂ ਡਰੀ ਦਾ ਤੇ ਕਿਸੇ ਨੂੰ #harm ਨੀ ਕਰੀਦਾ॥

Leave a Reply

Your email address will not be published. Required fields are marked *